Category: ਵਾਤਾਵਰਨ

  • ਹਵਾ ਪ੍ਰਦੂਸ਼ਣ ਅਤੇ ਸਾਡੇ ਵਾਤਾਵਰਨ ਦਾ ਨੁਕਸਾਨ

    ਹਵਾ ਪ੍ਰਦੂਸ਼ਣ ਅਤੇ ਸਾਡੇ ਵਾਤਾਵਰਨ ਦਾ ਨੁਕਸਾਨ

    ਹਵਾ ਪ੍ਰਦੂਸ਼ਣ ਉਦੋਂ ਹੁੰਦਾ ਹੈ ਜਦੋਂ ਖਤਰਨਾਕ ਕਣ, ਗੈਸਾਂ ਅਤੇ ਰਸਾਇਣ ਪਦਾਰਥ ਹਵਾ ਵਿੱਚ ਮਿਲ ਜਾਂਦੇ ਹਨ।ਇਹ ਪ੍ਰਦੂਸ਼ਣ ਸਾਡੀ ਤੰਦਰੁਸਤੀ ਅਤੇ ਵਾਤਾਵਰਣ ‘ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਹਵਾ ਪ੍ਰਦੂਸ਼ਣ ਦੇ ਕਾਰਨ ਉਦਯੋਗਿਕ ਨਿਕਾਸ ਫੈਕਟਰੀਆਂ ਵਿੱਚੋ ਧੂੰਆਂ, ਰਸਾਇਣ ਅਤੇ ਗੈਸਾਂ ਨਿਕਲਦੀਆ ਹਨ। ਇਹਨਾਂ ਵਿੱਚ ਕਾਰਬਨ ਮੋਨੋਆਕਸਾਈਡ, ਜੈਵਿਕ ਰਹਿੰਦ-ਖੂੰਹਦ ਅਤੇ ਹਾਈਡਰੋਕਾਰਬਨ ਸ਼ਾਮਲ ਹੋ ਜਾਂਦੀਆਂ ਹਨ ਇਹ ਸਭ…