Tag: ਇਤਿਹਾਸਿਕ ਜਗ੍ਹਾ
-
ਤਾਜ ਮਹਿਲ
ਅੱਜ ਤਹਾਨੂੰ ਇਸ ਲੇਖ ਵਿੱਚ ਇੱਕ ਅਜਿਹੇ ਇਤਿਹਾਸਕ ਸਥਾਨ ਦੇ ਬਾਰੇ ਦੱਸਦੇ ਹਾਂ ਜੋ ਪਿਆਰ ਅਤੇ ਬਹਾਦਰੀ ਦਾ ਪ੍ਰਤੀਕ ਹੈ। ਇਹ ਜਗ੍ਹਾ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਜਿਸ ਦਾ ਨਾਮ ਤਾਜ ਮਹਿਲ ਹੈ। ਤਾਜ ਮਹਿਲ ਕਿਸ ਨੇ ਬਣਾਇਆ ? ਉਸਤਾਦ-ਅਹਿਮਦ ਲਾਹੌਰੀ ਤਾਜ ਮਹਿਲ ਦਾ ਮੁੱਖ ਆਰਕੀਟੈਕਟ ਸੀ। ਤਾਜ ਮਹਿਲ ਨੂੰ ਇੰਡੋ-ਇਸਲਾਮਿਕ ਬਣਤਰ ਦੀ ਪੂਰੀ ਸ਼੍ਰੇਣੀ ਵਿੱਚ…