Tag: ਸਿਹਤ
-
ਐਂਟੀਬਾਇਓਟਿਕਸ ਦੀ ਦੁਰਵਰਤੋਂ ਨਾਲ ਆਉਣ ਵਾਲਾ ਵੱਡਾ ਖ਼ਤਰਾ
ਐਂਟੀਬਾਇਓਟਿਕਸ ਉਹ ਦਵਾਈਆਂ ਹਨ ਜੋ ਲੋਕਾਂ ਅਤੇ ਜਾਨਵਰਾਂ ਵਿੱਚ ਬੈਕਟੀਰੀਆ ਦੇ ਨਾਲ ਲੜਦੀਆਂ ਹਨ। ਇਹ ਬੈਕਟੀਰੀਆ ਨੂੰ ਮਾਰਦੀਆ ਅਤੇ ਬੈਕਟੀਰੀਆ ਨੂੰ ਵਧਣ ਤੋਂ ਰੋਕਦੀਆ ਹਨ। ਐਂਟੀਬਾਇਓਟਿਕਸ ਵੱਖ-ਵੱਖ ਤਰਾਂ ਦੇ ਹੁੰਦੇ ਹਨ। ਅਮੋਕਸੀਸਿਲਿਨ (amoxicillin) ਸਿਪ੍ਰੋਫਲੋਕਸਸੀਨ (cephalexin) ਮੈਟ੍ਰੋਨੀਡਾਜ਼ੋਲ (metronidazole) ਐਂਟੀਬਾਇਓਟਿਕਸ ਨੂੰ ਵੱਖ-ਵੱਖ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ ਜਿਵੇਂ ਗੋਲੀਆਂ, ਕੈਪਸੂਲ, ਜਾਂ ਤਰਲ ਪਦਾਰਥ। ਇਹ ਇੱਕ ਕਰੀਮ, ਸਪਰੇਅ,…
-
ਹਵਾ ਪ੍ਰਦੂਸ਼ਣ ਅਤੇ ਸਾਡੇ ਵਾਤਾਵਰਨ ਦਾ ਨੁਕਸਾਨ
ਹਵਾ ਪ੍ਰਦੂਸ਼ਣ ਉਦੋਂ ਹੁੰਦਾ ਹੈ ਜਦੋਂ ਖਤਰਨਾਕ ਕਣ, ਗੈਸਾਂ ਅਤੇ ਰਸਾਇਣ ਪਦਾਰਥ ਹਵਾ ਵਿੱਚ ਮਿਲ ਜਾਂਦੇ ਹਨ।ਇਹ ਪ੍ਰਦੂਸ਼ਣ ਸਾਡੀ ਤੰਦਰੁਸਤੀ ਅਤੇ ਵਾਤਾਵਰਣ ‘ਤੇ ਮਾੜਾ ਪ੍ਰਭਾਵ ਪਾਉਂਦਾ ਹੈ। ਹਵਾ ਪ੍ਰਦੂਸ਼ਣ ਦੇ ਕਾਰਨ ਉਦਯੋਗਿਕ ਨਿਕਾਸ ਫੈਕਟਰੀਆਂ ਵਿੱਚੋ ਧੂੰਆਂ, ਰਸਾਇਣ ਅਤੇ ਗੈਸਾਂ ਨਿਕਲਦੀਆ ਹਨ। ਇਹਨਾਂ ਵਿੱਚ ਕਾਰਬਨ ਮੋਨੋਆਕਸਾਈਡ, ਜੈਵਿਕ ਰਹਿੰਦ-ਖੂੰਹਦ ਅਤੇ ਹਾਈਡਰੋਕਾਰਬਨ ਸ਼ਾਮਲ ਹੋ ਜਾਂਦੀਆਂ ਹਨ ਇਹ ਸਭ…
-
ਜੈਵਿਕ ਖੇਤੀ ਅਤੇ ਇਸਦੇ ਫਾਇਦੇ
ਜੈਵਿਕ ਖੇਤੀ ਨੂੰ ਇੱਕ ਸਿਹਤਮੰਦ ਖੇਤੀ ਮੰਨਿਆ ਜਾਂਦਾ ਹੈ। ਇਸ ਵਿੱਚ ਜੈਵਿਕ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਜਾਨਵਰਾਂ ਜਾਂ ਪੌਦਿਆਂ ਦੀ ਰਹਿੰਦ-ਖੂੰਹਦ ਤੋਂ ਤਿਆਰ ਕੀਤੀ ਜਾਂਦੀ ਹੈ। ਜੈਵਿਕ ਖੇਤੀ ਅਸਲ ਵਿੱਚ ਰਸਾਇਣਕ ਕੀਟਨਾਸ਼ਕਾਂ ਅਤੇ ਕੈਮੀਕਲ ਖਾਦਾਂ ਦੀ ਵਰਤੋਂ ਕਾਰਨ ਵਾਤਾਵਰਣ ਨੂੰ ਜੋ ਨੁਕਸਾਨ ਹੋ ਰਿਹਾ ਹੈ ਉਸ ਨੂੰ ਬਚਾਉਣ ਲਈ ਸ਼ੁਰੂ ਕੀਤੀ ਗਈ…
-
ਡਿਜੀਟਲ ਵਸਤੂਆਂ ਦੀ ਘੱਟ ਵਰਤੋਂ ਕਰਕੇ ਆਪਣੀ ਤੰਦਰੁਸਤੀ ਵਿੱਚ ਵਾਧਾ ਕਰਨਾ
ਅੱਜ ਦੇ ਇਸ ਡਿਜੀਟਲ ਯੁੱਗ ਵਿੱਚ, ਸਮਾਰਟਫ਼ੋਨ ਸਾਡੇ ਹੱਥਾਂ ਵਿੱਚ ਹੋਣਾ ਇੱਕ ਆਮ ਗੱਲ ਹੈ। ਸੋਸ਼ਲ ਮੀਡੀਆ ਗੱਲ ਬਾਤ ਕਰਨ ਲਈ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ। ਇਸ ਤੋਂ ਦੂਰ ਹੋਣਾ ਬਹੁਤ ਔਖਾ ਲੱਗਦਾ ਹੈ, ਜਦਕਿ ਇਸ ਤੋਂ ਦੂਰ ਹੋ ਕੇ ਅਸੀਂ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਵਿਚ ਸੁਧਾਰ ਲਿਆ ਸਕਦੇ ਹਾਂ। ਡਿਜੀਟਲ…
-
ਤੁਹਾਡੀ ਜ਼ਿੰਦਗੀ ਨੂੰ ਸਿਹਤਮੰਦ ਕਰਨ ਲਈ ਪੰਜ ਚੰਗੀਆਂ ਆਦਤਾਂ
ਅੱਜ ਦੇ ਦੋਰ ਵਿੱਚ ਜੰਕ ਫੂਡ ਦੀ ਜਿਆਦਾ ਵਰਤੋਂ, ਸਾਡੇ ਕੋਲ ਘੱਟ ਸਮਾਂ ਅਤੇ ਤਣਾਅ ਨਾਲ ਭਰੀ ਦੁਨੀਆ ਵਿੱਚ, ਸੰਤੁਲਿਤ ਜੀਵਨ ਨੂੰ ਬਣਾਉਣ ਲਈ ਕੁਝ ਸਿਹਤਮੰਦ ਆਦਤਾਂ ਨੂੰ ਅਪਨਾਉਣਾਂ ਜ਼ਰੂਰੀ ਹੈ। ਇਹਨਾਂ ਆਦਤਾਂ ਲਈ ਸਾਨੂੰ ਆਪਣੇ ਦਿਨ ਨੂੰ ਪੂਰੀ ਤਰ੍ਹਾਂ ਬਦਲਣ ਦੀ ਲੋੜ ਨਹੀਂ ਹੈ, ਸਿਰਫ਼ ਸਾਨੂੰ ਆਪਣਾ ਮਨ ਬਣਾ ਕੇ ਥੋੜਾ ਬਹੁਤ ਬਦਲਾਓ ਕਰਨ…